Video by via Dailymotion
Source
Sponsored:
Working in Public: The Making and Maintenance of Open Source Software - Audiobook

Unlock the Digital Creator Code!
ਲੁਧਿਆਣਾ ਦੇ ਕੋਟ ਮੰਗਲ ਸਿੰਘ ਮੁਹੱਲੇ ਵਿੱਚ ਖੁੱਲੇ ਠੇਕੇ ਨੂੰ ਲੈ ਕੇ ਇਲਾਕੇ ਦੇ ਲੋਕਾਂ ਵੱਲੋਂ ਠੇਕੇ ਅੱਗੇ ਧਰਨਾ ਲਗਾਇਆ ਗਿਆ I ਮੁਹੱਲਾ ਨਿਵਾਸੀਆਂ ਦਾ ਕਹਿਣਾ ਹੈ ਕਿ ਇਹ ਠੇਕਾ ਮੁਹੱਲੇ ਵਿੱਚੋਂ ਬੰਦ ਕੀਤਾ ਜਾਣਾ ਚਾਹੀਦਾ ਹੈ ਕਿਓਂਕਿ ਇਸ ਦਾ ਬੱਚਿਆਂ ਉਪਰ ਬੁਰਾ ਪ੍ਰਭਾਵ ਪੈਂਦਾ ਹੈ I ਸਰਕਾਰ ਨੂੰ ਇੱਥੇ ਠੇਕੇ ਦੀ ਥਾਂ ‘ਤੇ ਮੁਹੱਲਾ ਕਲੀਨਿਕ ਖੋਲ ਦੇਣਾ ਚਾਹੀਦਾ ਹੈ I ਧਰਨੇ ‘ਤੇ ਬੈਠੇ ਲੋਕਾਂ ਨੇ ਠੇਕੇ ਖਿਲਾਫ ਖੂਬ ਨਾਅਰੇਬਾਜ਼ੀ ਕੀਤੀ I
