Author:
Source
24 ਅਕਤੂਬਰ ਤੋਂ ਨਹੀਂ ਚਲੇਗਾ WhatsApp | ਜੀ ਹਾਂ, ਮੈਸੇਜਿੰਗ ਐਪ ਵਟਸਐਪ 24 ਅਕਤੂਬਰ ਤੋਂ ਸੈਮਸੰਗ, ਐਪਲ ਤੇ ਸੋਨੀ ਸਮੇਤ 25 ਸਮਾਰਟਫੋਨਜ਼ ‘ਤੇ ਕੰਮ ਕਰਨਾ ਬੰਦ ਕਰ ਦੇਵੇਗਾ। ਕੰਪਨੀ ਨਵੇਂ ਆਪਰੇਟਿੰਗ ਸਿਸਟਮ ‘ਤੇ ਯੂਜ਼ਰਸ ਨੂੰ latest features ਪ੍ਰਦਾਨ ਕਰਨਾ ਚਾਹੁੰਦੀ ਹੈ, ਇਸ ਲਈ ਕੰਪਨੀ ਪੁਰਾਣੇ OS ਤੋਂ ਆਪਣਾ ਸਪੋਰਟ ਹਟਾ ਰਹੀ ਹੈ। WhatsApp 24 ਅਕਤੂਬਰ ਤੋਂ ਬਾਅਦ Android OS ਸੰਸਕਰਣ 4.1 ਤੇ ਇਸ ਤੋਂ ਪੁਰਾਣੇ ਵਾਲੇ ਕੁਝ ਸਮਾਰਟਫੋਨ ਮਾਡਲਾਂ ਲਈ ਸਮਰਥਨ ਖਤਮ ਕਰ ਦੇਵੇਗਾ। ਜੇਕਰ ਤੁਸੀਂ ਵਟਸਐਪ ਦੀ ਵਰਤੋਂ ਜਾਰੀ ਰੱਖਣਾ ਚਾਹੁੰਦੇ ਹੋ, ਤਾਂ ਤੁਹਾਨੂੰ ਆਪਣਾ ਫ਼ੋਨ ਬਦਲਣਾ ਹੋਵੇਗਾ ਤੇ ਨਵੇਂ ਓਪਰੇਟਿੰਗ ਸਿਸਟਮ ਵਿੱਚ WhatsApp ਦੀ ਵਰਤੋਂ ਕਰਨੀ ਪਵੇਗੀ ਤਾਂ ਜੋ ਤੁਹਾਨੂੰ ਕੰਪਨੀ ਦੀਆਂ ਹਦਾਇਤਾਂ ਅਨੁਸਾਰ ਨਵੀਨਤਮ ਅਪਡੇਟਸ ਤੇ ਸੁਰੱਖਿਆ ਪੈਚ ਮਿਲਦੇ ਰਹਿਣ।
.
WhatsApp will not work in these smartphones from October 24, the company has made this big announcement.
.
.
.
#whatsapp #smartphones #whatsappnews
.
WhatsApp will not work in these smartphones from October 24, the company has made this big announcement.
.
.
.
#whatsapp #smartphones #whatsappnews